Top

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

ਲੜੀ ਨੋ. ਅਪਲੋਡ ਕਰਨ ਦੀ ਮਿਤੀ ਸਿਰਲੇਖ ਵਿਭਾਗ ਇਕਾਈ ਦਸਤਾਵੇਜ਼
104/03/2022

ਹੁਸ਼ਿਆਰਪੁਰ ਪੁਲਿਸ ਵੱਲੋਂ ਡੇਰਾ ਬਾਬਾ ਨਾਨਕ, ਗੁਰਦਾਸਪੁਰ ਨੂੰ ਪੈਦਲ ਜਾ ਰਹੇ ਸ਼ਰਧਾਲੂਆਂ ਦੇ ਜਥੇ ਤੋਂ 11 ਮੋਬਾਈਲ ਫ਼ੋਨ ਚੋਰੀ ਕਰਨ ਵਾਲੇ 4 ਮੈਂਬਰਾਂ ਦੇ ਗਿਰੋਹ ਨੂੰ ਕਾਬੂ ਕੀਤਾ ਗਿਆ।

ਥਾਣਾ ਟਾਂਡਾ
214/03/2022

ਹੁਸ਼ਿਆਰਪੁਰ ਪੁਲਿਸ ਨੇ 36 ਘੰਟਿਆਂ 'ਚ ਸੁਲਝਾਈ ਗਊ ਹੱਤਿਆ ਕਾਂਡ ਦੀ ਗੁੱਥੀ।

ਥਾਣਾ ਟਾਂਡਾ
317/03/2022

ਹੁਸ਼ਿਆਰਪੁਰ ਪੁਲਿਸ (ਸੀ.ਆਈ.ਏ. ਸਟਾਫ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੱਕ ਕਿਲੋਗ੍ਰਾਮ ਅਫ਼ੀਮ ਸਮੇਤ ਪਿੰਡ ਫੱਤੇਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

ਸੀ.ਆਈ.ਏ. ਸਟਾਫ
418/03/2022

ਹੁਸ਼ਿਆਰਪੁਰ ਪੁਲਿਸ (ਥਾਣਾ ਮੁਕੇਰੀਆਂ) ਵੱਲੋਂ ਵਿਗਿਆਨਕ ਅਤੇ ਤਕਨੀਕੀ ਢੰਗਾਂ ਦੀ ਮਦਦ ਨਾਲ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਅਤੇ ਮੁੱਖ ਦੋਸ਼ੀ ਵਾਸੀ ਪਿੰਡ ਪੰਡੋਰੀ, ਥਾਣਾ ਮੁਕੇਰੀਆਂ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ।

ਥਾਣਾ ਮੁਕੇਰੀਆਂ
523/03/2022

ਹੁਸ਼ਿਆਰਪੁਰ ਪੁਲਿਸ ਵੱਲੋਂ ਗੜ੍ਹਸ਼ੰਕਰ ਵਿਖੇ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਪਿੰਡ ਬਡੇਸਰੋਂ, ਗੜ੍ਹਸ਼ੰਕਰ ਦਾ ਰਹਿਣ ਵਾਲਾ ਮੁੱਖ ਦੋਸ਼ੀ ਕਾਬੂ।

ਥਾਣਾ ਗੜ੍ਹਸ਼ੰਕਰ
624/03/2022

ਹੁਸ਼ਿਆਰਪੁਰ ਪੁਲਿਸ ਵੱਲੋਂ ਚੋਰੀ ਦੀਆਂ 50 ਤੋਂ ਵੱਧ ਵਾਰਦਾਤਾਂ ਵਿੱਚ ਸ਼ਾਮਲ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਪਾਸੋਂ 39 ਮੋਬਾਇਲ ਫੋਨ, 03 ਟੈਬਲੇਟਸ, 03 LED, 1 ਲੱਖ ਰੁਪਇਆ ਭਾਰਤੀ ਕਰੰਸੀ, 04 ਮੋਟਰਸਾਈਕਲ, 09 ਚੋਰੀ ਕੀਤੇ ਗਏ ਵਹੀਕਲਾਂ ਦੀਆਂ ਆਰ.ਸੀਆਂ (RC) ਅਤੇ 262 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਗਿਆ ਹੈ।

Qwxw tWfw
727/03/2022

ਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੀਨਾ ਵੈਲੀ ਕਲੋਨੀ, ਸਲਵਾੜਾ ਵਿਖੇ ਚਾਰ ਦਿਵਾਰੀ ਤੇ ਲੱਗੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਵਾਲਾ ਇੱਕ ਚੋਰ 2 ਲੋਹੇ ਦੀਆਂ ਗਰਿੱਲਾਂ ਅਤੇ ਚੋਰੀ ਦੌਰਾਨ ਵਰਤੀ ਗਈ ਐਕਟਿਵਾ ਸਕੂਟਰ ਸਮੇਤ ਕਾਬੂ।

Qwxw sdr
827/03/2022

ਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ 8 ਮਹੀਨੇ ਦੀ ਗਰਭਵਤੀ ਔਰਤ ਨਾਲ ਕੁੱਟਮਾਰ ਕਰਨ ਅਤੇ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਤਹਿਤ 3 ਔਰਤਾਂ ਕਾਬੂ।

Qwxw sdr
924/04/2022

ਹੁਸ਼ਿਆਰਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਸ਼ਿਕੰਜਾ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਫਲਤਾ ਹਾਸਿਲ ਕਰਦਿਆਂ 100 ਗ੍ਰਾਮ ਹੈਰੋਇਨ, 260 ਗ੍ਰਾਮ ਨਸ਼ੀਲਾ ਪਦਾਰਥ, 2 ਪਿਸਟਲ 32 ਬੋਰ, 4 ਮੈਗਜ਼ੀਨ, 4 ਰੌਂਦ ਜ਼ਿੰਦਾ ਅਤੇ ਇੱਕ ਬਰੇਜ਼ਾ ਕਾਰ (ਨੰਬਰੀ HR26-DF-2808) ਸਮੇਤ 2 ਨਸ਼ਾ ਤਸਕਰ ਕਾਬੂ।

Qwxw tWfw
1024/04/2022

ਹੁਸ਼ਿਆਰਪੁਰ ਪੁਲਿਸ (ਥਾਣਾ ਮੇਹਟੀਆਣਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 103 ਗ੍ਰਾਮ ਹੈਰੋਇਨ ਸਮੇਤ ਪਿੰਡ ਖਨੌੜਾ, ਮੇਹਟੀਆਣਾ ਦੇ ਰਹਿਣ ਵਾਲੇ 2 ਨਸ਼ਾ ਤਸਕਰ ਕਾਬੂ।

Qwxw myhtIAwxw
1127/04/2022

ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 1 ਕਿੱਲੋ 250 ਗ੍ਰਾਮ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ।

huiSAwrpur puils
1202/05/2022

ਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 1 ਚੋਰੀ ਦਾ ਮੋਟਰਸਾਈਕਲ ਅਤੇ 85 ਗ੍ਰਾਮ ਨਸ਼ੀਲਾ ਪਦਾਰਥ ਸਮੇਤ 2 ਕਾਬੂ।

Qwxw sdr
1302/05/2022

ਹੁਸ਼ਿਆਰਪੁਰ ਪੁਲਿਸ (ਥਾਣਾ ਟਾਂਡਾ) ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕੁੱਟਮਾਰ ਅਤੇ ਲੁੱਟਖੋਹ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 02 ਦੋਸ਼ੀ ਲੁੱਟ-ਖੋਹ ਦੀ ਵਾਰਦਾਤ ਸਮੇਂ ਵਰਤੀ ਗਈ ਇੰਡੀਕਾ ਕਾਰ, ਦਾਤਰ ਤੇ ਖੋਹ ਕੀਤੇ ਗਏ ਮੋਟਰਸਾਈਕਲ ਸਮੇਤ ਕਾਬੂ।

Qwxw tWfw
1404/05/2022

ਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ 2 ਦਿਨਾਂ ਦੇ ਅੰਦਰ ਪਿੰਡ ਜਹਾਨਖੇਲਾਂ ਵਿਖੇ ਇੱਕ ਲੜਕੀ ਤੋਂ ਮੋਬਾਈਲ ਫੋਨ ਖੋਹਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Qwxw sdr
1505/05/2022

ਹੁਸ਼ਿਆਰਪੁਰ ਪੁਲਿਸ ਵੋਲੋਂ ਇੱਕ ਨਜਾਇਜ਼ ਹਥਿਆਰਾਂ ਦੇ ਸੌਦਾਗਰ ਅਤੇ ਤਸਕਰ ਨੂੰ ਗ੍ਰਿਫਤਾਰ ਕਰਕੇ 03 ਦੇਸੀ ਪਿਸਟਲ ਬਰਾਮਦ ਕੀਤੇ ਹਨ। ਇਸ ਵਿਅਕਤੀ ਤੇ ਬਿਹਾਰ ਤੋਂ ਹਥਿਆਰ ਲਿਆ ਕੇ ਪੰਜਾਬ 'ਚ ਵੇਚਣ ਦਾ ਦੋਸ਼ ਹੈ।

huiSAwrpur puils
1606/05/2022

ਹੁਸ਼ਿਆਰਪੁਰ ਪੁਲਿਸ ਵੱਲੋਂ ਬੀਤੇ ਦਿਨੀਂ ਪਿੰਡ ਸਾਹਰੀ, ਥਾਣਾ ਮੇਹਟੀਆਣਾ, ਹੁਸ਼ਿਆਰਪੁਰ ਵਿਖੇ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਕਰਕੇ ਫੱਟੜ ਕਰਨ ਵਾਲੇ 5 ਅਣਪਛਾਤੇ ਵਿਅਕਤੀ ਕਾਬੂ।

Qwxw myhtIAwxw
1723/05/2022

ਹੁਸ਼ਿਆਰਪੁਰ ਪੁਲਿਸ ਵੱਲੋਂ ਮੁਹੱਲਾ ਰਵਿਦਾਸ ਨਗਰ, ਹੁਸ਼ਿਆਰਪੁਰ ਤੋਂ ਮਿਤੀ 19/03/2022 ਨੂੰ ਲਾਪਤਾ ਹੋਏ ਸਕੇ ਭੈਣ ਭਰਾ ਵਰਿੰਦਰਜੋਤ ਕੌਰ ਤੇ ਸ਼ਿਵਜੋਤ ਨੂੰ ਹੈਦਰਾਬਾਦ, ਤੇਲੰਗਨਾ ਤੋ ਬਰਾਮਦ ਕਰਕੇ ਇਹਨਾਂ ਨੂੰ ਅਗਵਾ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

huiSAwrpur puils
1823/05/2022

ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 1440 ਨਸ਼ੀਲੇ ਕੈਪਸੂਲ ਅਤੇ 660 ਨਸ਼ੀਲੀਆਂ ਗੋਲੀਆਂ ਸਮੇਤ ਕੱਚਾ ਟੋਬਾ ਥਾਣਾ ਸਿਟੀ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

Qwxw istI
1923/05/2022

ਹੁਸ਼ਿਆਰਪੁਰ ਪੁਲਿਸ ਵੱਲੋਂ ਦਸੂਹਾ ਵਿਖੇ ਮਿਤੀ 16.05.2022 ਨੂੰ ਇੱਕ ਵਿਅਕਤੀ ਕੁਲਵੀਰ ਸਿੰਘ ਉਰਫ ਸੋਢੀ ਵਾਸੀ ਨੇਕਨਾਮਾ ਥਾਣਾ ਦਸੂਹਾ, ਹੁਸ਼ਿਆਰਪੁਰ ਦੇ ਕੀਤੇ ਗਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦੂ ਵਾਸੀ ਤਿਹਾੜਾ ਥਾਣਾ ਦਸੂਹਾ, ਹੁਸ਼ਿਆਰਪੁਰ ਨੂੰ ਉਸਦੇ 03 ਸਾਥੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

Qwxw dsUhw
2025/05/2022

ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 600 ਨਸ਼ੀਲੀਆਂ ਗੋਲੀਆਂ ਸਮੇਤ ਪਿੰਡ ਸ਼ੇਰਗੜ੍ਹ, ਹੁਸ਼ਿਆਰਪੁਰ ਦੀ ਰਹਿਣ ਵਾਲੀ ਇੱਕ ਨਸ਼ਾ ਤਸਕਰ ਔਰਤ ਕਾਬੂ।

 

sI.AweI.ey stwP
2127/05/2022

ਹੁਸ਼ਿਆਰਪੁਰ ਪੁਲਿਸ (ਥਾਣਾ ਟਾਂਡਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 30 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਚੋਟਾਲਾ, ਟਾਂਡਾ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

Qwxw tWfw
2202/06/2022

ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 7920 ਨਸ਼ੀਲੇ ਕੈਪਸੂਲ ਸਮੇਤ ਭੀਮ ਨਗਰ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

sI. AweI. ey stwP
2303/06/2022

ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਗੱਡੀ ਵਿੱਚ ਸਵਾਰ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋਂ 03 ਪਿਸਟਲ, 22 ਜ਼ਿੰਦਾ ਰੌਂਦ, 02 ਖੰਡੇ ਅਤੇ 01 ਬੇਸਬਾਲ ਬਰਾਮਦ ਕੀਤਾ ਗਿਆ।

huiSAwrpur puils
2406/06/2022

ਹੁਸ਼ਿਆਰਪੁਰ ਪੁਲਿਸ (ਥਾਣਾ ਮਾਹਿਲਪੁਰ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 60 ਗ੍ਰਾਮ ਨਸ਼ੀਲਾ ਪਦਾਰਥ ਅਤੇ 27,500/- ਰੁਪਏ ਡਰੱਗ ਮਨੀ ਸਮੇਤ 02 ਨਸ਼ਾ ਤਸਕਰ ਕਾਬੂ।

Qwxw mwihlpur
2510/06/2022

ਹੁਸ਼ਿਆਰਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਪਿੰਡ ਮੈਲੀ, ਚੱਬੇਵਾਲ ਦਾ ਰਹਿਣ ਵਾਲਾ ਇੱਕ ਦੋਸ਼ੀ ਟਰਾਂਸਮਿਸ਼ਨ ਟਾਵਰ ਦੇ ਚੋਰੀ ਕੀਤੇ ਐਂਗਲਾਂ ਸਮੇਤ ਕਾਬੂ।

Qwxw mwihlpur
2609/06/2022

ਹੁਸ਼ਿਆਰਪੁਰ ਪੁਲਿਸ (ਥਾਣਾ ਚੱਬੇਵਾਲ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 30 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਸਰਹਾਲਾ ਕਲਾਂ, ਚੱਬੇਵਾਲ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

Qwxw c`byvwl
2711/06/2022

ਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਫਲਤਾ ਹਾਸਿਲ ਕਰਦਿਆਂ ਮੁਹੱਲਾ ਚਾਂਦ ਨਗਰ ਬਹਾਦਰਪੁਰ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ 1 ਕਿੱਲੋ 50 ਗ੍ਰਾਮ ਅਫੀਮ, 20,000/- ਰੁਪਏ ਡਰੱਗ ਮਨੀ, ਇੱਕ ਇਲੈਕਟ੍ਰਿਕ ਕੰਡਾ ਅਤੇ ਇੱਕ ਐਕਟੀਵਾ ਬਿਨਾਂ ਨੰਬਰੀ ਸਮੇਤ ਕਾਬੂ।

sI AweI ey huiSAwrpur
2811/06/2022

ਹੁਸ਼ਿਆਰਪੁਰ ਪੁਲਿਸ (ਥਾਣਾ ਮੇਹਟੀਆਣਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 20 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਹਾਰਟਾ, ਮੇਹਟੀਆਣਾ ਦੀ ਰਹਿਣ ਵਾਲੀ ਇੱਕ ਨਸ਼ਾ ਤਸਕਰ ਔਰਤ ਕਾਬੂ।

Qwxw myhtIAwxw
2907/08/2022

ਹੁਸ਼ਿਆਰਪੁਰ ਪੁਲਿਸ (ਥਾਣਾ ਚੱਬੇਵਾਲ) ਵੱਲੋਂ ਗੈਰ ਕਾਨੂੰਨੀ ਮਾਈਨਿੰਗ ਖਿਲਾਫ ਕਾਰਵਾਈ ਕਰਦੇ ਹੋਏ ਨਜਾਇਜ ਰੇਤ ਨਾਲ ਭਰੇ 2 ਟਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਸਮੇਤ 3 ਕਾਬੂ।

Qwxw c`byvwl
3009/08/2022

ਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 130 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਬਸੀ ਮੁਸਤੱਫਾ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

ਸੀ.ਆਈ.ਏ ਸਟਾਫ
3110/08/2022

ਹੁਸ਼ਿਆਰਪੁਰ ਪੁਲਿਸ (ਥਾਣਾ ਗੜਸ਼ੰਕਰ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ 100 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ।

Qwxw gVHSMkr
3209/08/2022

ਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 130 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਬਸੀ ਮੁਸਤੱਫਾ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

ਸੀ.ਆਈ.ਏ ਸਟਾਫ
3314/08/2022

ਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 15 ਕਿਲੋ ਡਿਡੇ ਚੂਰਾ ਪੋਸਤ ਸਮੇਤ ਪਟਿਆੜੀਆਂ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

Qwxw sdr
3414/08/2022

ਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 15 ਕਿਲੋ ਡਿਡੇ ਚੂਰਾ ਪੋਸਤ ਸਮੇਤ ਪਟਿਆੜੀਆਂ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ।

Qwxw sdr
ਆਖਰੀ ਵਾਰ ਅੱਪਡੇਟ ਕੀਤਾ 20-08-2022 1:00 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list