1 | 18/03/2022 | ਹੁਸ਼ਿਆਰਪੁਰ ਪੁਲਿਸ (ਥਾਣਾ ਮੁਕੇਰੀਆਂ) ਵੱਲੋਂ ਵਿਗਿਆਨਕ ਅਤੇ ਤਕਨੀਕੀ ਢੰਗਾਂ ਦੀ ਮਦਦ ਨਾਲ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਅਤੇ ਮੁੱਖ ਦੋਸ਼ੀ ਵਾਸੀ ਪਿੰਡ ਪੰਡੋਰੀ, ਥਾਣਾ ਮੁਕੇਰੀਆਂ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ। | ਥਾਣਾ ਮੁਕੇਰੀਆਂ |  |
2 | 24/04/2022 | ਹੁਸ਼ਿਆਰਪੁਰ ਪੁਲਿਸ (ਥਾਣਾ ਮੇਹਟੀਆਣਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 103 ਗ੍ਰਾਮ ਹੈਰੋਇਨ ਸਮੇਤ ਪਿੰਡ ਖਨੌੜਾ, ਮੇਹਟੀਆਣਾ ਦੇ ਰਹਿਣ ਵਾਲੇ 2 ਨਸ਼ਾ ਤਸਕਰ ਕਾਬੂ।
| Qwxw myhtIAwxw |  |
3 | 26/04/2022 | ਹੁਸ਼ਿਆਰਪੁਰ ਪੁਲਿਸ ਦੇ ਮਹਿਲਾ ਵਿੰਗ ਗੜ੍ਹਸ਼ੰਕਰ ਕੈਂਪ, ਚੱਬੇਵਾਲ ਵੱਲੋਂ ਇੱਕ ਵਿਆਹੁਤਾ ਜੋੜੇ ਦੇ ਘਰੇਲੂ ਝਗੜੇ ਦਾ ਨਿਪਟਾਰਾ ਕਰਵਾਇਆ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
| mihlw ivMg gVHSMkr kYNp, c`byvwl |  |
4 | 26/04/2022 | ਹੁਸ਼ਿਆਰਪੁਰ ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਸਾਦੂ, ਹੁਸ਼ਿਆਰਪੁਰ ਵਿਖੇ ਬੱਚਿਆਂ ਅਤੇ ਅਧਿਆਪਕਾਂ ਨੂੰ ਟ੍ਰੈਫਿਕ ਨਿਯਮਾਂ, ਗੁੱਡ ਟੱਚ-ਬੈਡ ਟੱਚ, ਬੱਚਿਆਂ ਨਾਲ ਬਦਸਲੂਕੀ, ਹੈਲਪਲਾਈਨ ਨੰਬਰ 1091, 112 ਅਤੇ 181 ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।
| trYiPk AYjUkySn sYl |  |
5 | 27/04/2022 | ਹੁਸ਼ਿਆਰਪੁਰ ਪੁਲਿਸ ਥਾਣਾ ਸਦਰ ਦੇ SHO ਅਤੇ ਮਹਿਲਾ ਹੈਲਪ ਡੈਸਕ ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਮਹਿਲਾਂਵਾਲੀ, ਹੁਸ਼ਿਆਰਪੁਰ ਵਿਖੇ ਬੱਚਿਆਂ ਅਤੇ ਅਧਿਆਪਕਾਂ ਨੂੰ ਟ੍ਰੈਫਿਕ ਨਿਯਮਾਂ, ਬੱਚਿਆਂ ਨਾਲ ਬਦਸਲੂਕੀ, ਹੈਲਪਲਾਈਨ ਨੰਬਰ 1091, 1098, 112 ਅਤੇ 181 ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।
| Qwxw sdr |  |
6 | 27/04/2022 | ਹੁਸ਼ਿਆਰਪੁਰ ਪੁਲਿਸ ਵੱਲੋਂ ਚੰਡੀਗੜ੍ਹ ਕਲੋਨੀ, ਟਾਂਡਾ ਵਿਖੇ ਨਸ਼ਾ-ਵਿਰੋਧੀ ਮੀਟਿੰਗ ਦੌਰਾਨ ਪਿੰਡ ਵਾਸੀਆਂ/ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
| Qwxw tWfw |  |
7 | 30/04/2022 | ਅੱਜ ਥਾਣਾ ਸਦਰ ਹੁਸ਼ਿਆਰਪੁਰ ਪੁਲਿਸ ਵੱਲੋਂ ਲਾਪਤਾ ਹੋਏ ਲੜਕੇ ਦਾ ਪਤਾ ਲਗਾਇਆ ਗਿਆ।
ਲੜਕੇ ਦੇ ਮਾਪਿਆਂ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ 'ਤੇ ਕਾਰਵਾਈ ਕਰਦਿਆਂ ਥਾਣਾ ਸਦਰ ਹੁਸ਼ਿਆਰਪੁਰ ਪੁਲਿਸ ਨੇ ਬੜੀ ਮੁਸਤੈਦੀ ਨਾਲ ਲੜਕੇ ਨੂੰ ਲੱਭ ਕੇ ਉਸਦੇ ਮਾਪਿਆਂ ਹਵਾਲੇ ਕਰ ਦਿੱਤਾ।
| Qwxw sdr |  |
8 | 04/05/2022 | ਹੁਸ਼ਿਆਰਪੁਰ ਪੁਲਿਸ ਵੱਲੋਂ ਰਿਆਤ ਬਾਹਰਾ ਇੰਸਟੀਟਿਊਟ, ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਸਾਈਬਰ ਧੋਖਾਧੜੀ ਇਸ ਤੋਂ ਬਚਾਅ ਅਤੇ ਸਾਈਬਰ ਹੈਲਪਲਾਈਨ ਨੰਬਰ 1930 ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।
| huiSAwrpur puils |  |
9 | 07/05/2022 | ਹੁਸ਼ਿਆਰਪੁਰ ਪੁਲਿਸ ਵੱਲੋਂ ਪੁਲਿਸ ਲਾਈਨ, ਹੁਸ਼ਿਆਰਪੁਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਨੇ ਵੱਧ ਚੜ ਕੇ ਕੈਂਪ ਵਿੱਚ ਹਿੱਸਾ ਲਿਆ ਅਤੇ ਖੂਨਦਾਨ ਕੀਤਾ। ਇਸ ਦੌਰਾਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ, SSP ਹੁਸ਼ਿਆਰਪੁਰ ਅਤੇ ਬਾਕੀ ਸੀਨੀਅਰ ਅਫਸਰ ਵੀ ਹਾਜ਼ਰ ਸਨ।
| huiSAwrpur puils |  |
10 | 09/05/2022 | ਹੁਸ਼ਿਆਰਪੁਰ ਪੁਲਿਸ (ਥਾਣਾ ਤਲਵਾੜਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 3 ਕਿੱਲੋ 600 ਗਰਾਮ ਗਾਂਜਾ ਸਮੇਤ ਪਤੀ ਪਤਨੀ ਕਾਬੂ।
| Qwxw qlvwVw |  |
11 | 11/05/2022 | ਹੁਸ਼ਿਆਰਪੁਰ ਪੁਲਿਸ ਵੱਲੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ, ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ, ਸਾਈਬਰ ਧੋਖਾਧੜੀ ਇਸ ਤੋਂ ਬਚਾਅ ਅਤੇ ਸਾਈਬਰ ਹੈਲਪਲਾਈਨ ਨੰਬਰ 1930 ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।
| huiSAwrpur puils |  |
12 | 23/05/2022 | ਹੁਸ਼ਿਆਰਪੁਰ ਪੁਲਿਸ ਵੱਲੋਂ ਮੁਹੱਲਾ ਰਵਿਦਾਸ ਨਗਰ, ਹੁਸ਼ਿਆਰਪੁਰ ਤੋਂ ਮਿਤੀ 19/03/2022 ਨੂੰ ਲਾਪਤਾ ਹੋਏ ਸਕੇ ਭੈਣ ਭਰਾ ਵਰਿੰਦਰਜੋਤ ਕੌਰ ਤੇ ਸ਼ਿਵਜੋਤ ਨੂੰ ਹੈਦਰਾਬਾਦ, ਤੇਲੰਗਨਾ ਤੋ ਬਰਾਮਦ ਕਰਕੇ ਇਹਨਾਂ ਨੂੰ ਅਗਵਾ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
| huiSAwrpur puils |  |
13 | 04/06/2022 | ਅੱਜ ਥਾਣਾ ਸਦਰ, ਹੁਸ਼ਿਆਰਪੁਰ ਵਿਖੇ ਫ਼ੋਨ ਆਇਆ ਕਿ ਚੰਡੀਗੜ੍ਹ ਬਾਈਪਾਸ ਹੁਸ਼ਿਆਰਪੁਰ ਵਿਖੇ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਜਿਸ ਦੀ ਉਮਰ 10-11 ਸਾਲ ਹੈ, ਇਕੱਲੇ ਘੁੰਮ ਰਹੇ ਹਨ।
ਉਨ੍ਹਾਂ ਦੇ ਮਾਪਿਆਂ ਦਾ ਪਤਾ ਲਗਾ ਲਿਆ ਗਿਆ ਅਤੇ ਦੋਵੇਂ ਬੱਚਿਆਂ ਨੂੰ ਥਾਣਾ ਸਦਰ ਹੁਸ਼ਿਆਰਪੁਰ ਵੱਲੋਂ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ।
| Qwxw sdr |  |
14 | 26/06/2022 | ਹੋਸ਼ਿਆਰਪੁਰ ਪੁਲਸਿ ਵੱਲੋਂ 26 ਜੂਨ ਨੂੰ “ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ"
| huiSAwrpur puils |  |