ਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਸ਼ਿਕੰਜਾ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਫਲਤਾ ਹਾਸਿਲ ਕਰਦਿਆਂ 50 ਗ੍ਰਾਮ ਹੈਰੋਇੰਨ, 1060 ਨਸ਼ੀਲੀਆਂ ਗੋਲੀਆਂ ਅਤੇ 5000/- ਰੁਪਏ ਡਰੱਗ ਮਨੀ ਸਮੇਤ ਖਾਨਪੁਰੀ ਗੇਟ ਮੁਹੱਲਾ ਬਾਲਮੀਕ, ਹੁਸ਼ਿਆਰਪੁਰ ਦਾ ਰਹਿਣ ਵਾਲਾ 01 ਨਸ਼ਾ ਤਸਕਰ ਕਾਬੂ।